ਹੋਟਲ 'ਚ ਪਤੀ-ਪਤਨੀ ਹੋ ਗਏ ਹੱਥੋਪਾਈ ਹੋ ਗਿਆ ਹੰਗਾਮਾ, ਕੀਤੀ ਇੱਕ-ਦੂਜੇ ਦੀ ਛਿੱਤਰਪਰੇਡ | OneIndia Punjabi

2023-06-24 0

ਪਤੀ-ਪਤਨੀ 'ਚ ਹੋਈ ਝੜਪ, ਇੱਕ ਦੂਜੇ 'ਤੇ ਲਗਾਏ ਇਲਜ਼ਾਮ | ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਪਤਨੀ-ਪਤੀ ਦੀ ਹੋਟਲ 'ਚ ਹੱਥੋਪਾਈ ਹੋ ਗਈ | ਪੂਜਾ ਅਰੋੜਾ ਨੇ ਇਲਜ਼ਾਮ ਲਗਾਏ ਕਿ ਉਸਨੇ ਆਪਣੇ ਪਤੀ ਨੂੰ ਲੋਨ ਲੈਕੇ ਹੋਟਲ ਲੈਕੇ ਦਿੱਤਾ ਪਰ ਹੁਣ ਉਹ ਘਰ ਵੀ ਨਹੀਂ ਆਉਂਦਾ ਤੇ ਨਾ ਹੀ ਉਸਨੂੰ ਹੋਟਲ ਆਉਣ ਦਿੰਦਾ ਹੈ |
.
In the hotel, the husband and wife got into a fight, there was a commotion, they paraded each other.
.
.
.
#amritsarfight #amritsarnews #punjabnews
.

~PR.182~

Videos similaires